
About Us
Welcoming Sikh Sangat coming to fulfill their dream of visiting Gurudwaras they have been praying for.
ਦੁਨੀਆਂ ਭਰ ਵਿੱਚ ਵਸਦੇ ਸਿੱਖ ਅਰਦਾਸ ਕਰਦੇ ਹਨ ਕਿ ਮਹਾਰਾਜ ਸਾਨੂੰ ਵਿੱਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ਣ। ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਜੋ ਪਾਕਿਸਤਾਨ ਆ ਸਕਦੇ ਹਨ ਉਹਨਾਂ ਦੀ ਪਾਕਿਸਤਾਨ ਫੇਰੀ ਲਈ ਸੱਚੇ ਪਾਤਸ਼ਾਹ ਦੀ ਪ੍ਰੇਰਨਾ ਸਦਕਾ ਅਸੀਂ ਸੰਗਤਾਂ ਦੀ ਫੇਰੀ ਨੂੰ ਯਾਦਗਾਰ ਬਣਾਉਣ ਲਈ ਵੱਡੇ ਇਤਿਹਾਸਿਕ ਗੁਰਧਾਮਾਂ ਦੇ ਨਾਲ ਨਾਲ ਉਹਨਾਂ ਸਥਾਨਾਂ ਤੇ ਵੀ ਲੈਕੇ ਜਾਣ ਦਾ ਪ੍ਰਬੰਧ ਕਰਦੇ ਹਾਂ ਜਿਹੜੇ ਸਥਾਨ ਦੇਖ ਰੇਖ ਤੋਂ ਵਾਂਝੇ ਰਹਿ ਗਏ ਅਤੇ ਆਪਣੇ ਸਿੱਖਾਂ ਨੂੰ ਉਡੀਕ ਰਹੇ ਹਨ। ਅਸੀਂ ਕਿਰਤ ਕਮਾਈ ਦੀ ਲੁੱਟ ਤੋਂ ਸੰਗਤਾਂ ਨੂੰ ਬਚਾ ਕੇ ਉਹਨਾਂ ਨੂੰ ਚੰਗੇ ਰਹਿਣ ਦੇ ਪ੍ਰਬੰਧ ਦੇ ਨਾਲ ਨਾਲ ਆਉਣ ਜਾਣ ਲਈ ਵਧੀਆ ਸਹੂਲਤਾਂ ਦੇਣ ਲਈ ਯਤਨਸ਼ੀਲ ਹਾਂ। ਅਸੀਂ ਚਾਹੁੰਦੇ ਹਾਂ ਕਿ ਸੰਗਤ ਨੂੰ ਅਜਿਹਾ ਅਧਿਆਤਮਿਕ ਅਨੁਭਵ ਹੋਵੇ ਕਿ ਉਹ ਵਾਰ-ਵਾਰ ਇਹਨਾਂ ਸਥਾਨਾਂ ਦੇ ਦਰਸ਼ਨਾਂ ਲਈ ਆਉਣ।
Sikhs all around the world do prayers to visit and take care of gurudwaras separated from them. Now when Sikhs can come to Pakistan to visit holy places with the blessings of almighty we ensure that sangat not only visit the popular historical gurudwaras but also visit the significant historical gurudwaras looking for Sikh sangat to visit them. We are responsible to arrange best possible stay and transportation for hard earned money of sangat at best possible rates. We want Sikh sangat to have such spiritual experience that they want to come visit these sites again and again.
Where Do You Want To Go?
Reason To Choose Us

Luxury and Quality

Professional and Expert Team

Value for Spending Money
News & Blog
Read Our Articles
-
Waheguru ji ka Khalsa, Waheguru ji ki Fateh.
We are delighted to announce that we are now receiving Sikh sangat in Pakistan and host them for their dream spirtual trip to visit significantly historical Gurudwaras. We are commited to serve Sikh sangat without making any profit by hosting them. We only want Sikh sangat to visit these sites again and again by reducing…